ਸਰਕਾਰੀ ਛੁੱਟੀਆਂ ਦੀ ਸੂਚੀ
| ਸਰਕਾਰੀ ਛੁੱਟੀ | ਮਿਤੀ | ਹਫ਼ਤੇ ਦਾ ਦਿਨ | |
| 1 | ਗਣਤੰਤਰ ਦਿਵਸ (ਰਾਸ਼ਟਰੀ ਦਿਵਸ) | 26 ਜਨਵਰੀ | ਸੋਮਵਾਰ |
| 2 | ਸ੍ਰੀ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਦਿਹਾੜਾ | 1 ਫਰਵਰੀ | ਐਤਵਾਰ |
| 3 | ਮਹਾਂ ਸ਼ਿਵਰਾਤਰੀ | 15 ਫਰਵਰੀ | ਐਤਵਾਰ |
| 4 | ਹੋਲੀ | 4 ਮਾਰਚ | ਬੁੱਧਵਾਰ |
| 5 | ਈਦ-ਉਲ-ਫਿਤਰ (ਰਮਜ਼ਾਨ ਦਾ ਅੰਤ) | 21 ਮਾਰਚ | ਸ਼ਨੀਵਾਰ |
| 6 | ਸ਼ਹੀਦ ਭਗਤ ਸਿੰਘ ਦਾ ਸ਼ਹੀਦੀ ਦਿਵਸ | 23 ਮਾਰਚ | ਸੋਮਵਾਰ |
| 7 | ਰਾਮ ਨੌਮੀ | 26 ਮਾਰਚ | ਵੀਰਵਾਰ |
| 8 | ਮਹਾਵੀਰ ਜਯੰਤੀ | 31 ਮਾਰਚ | ਮੰਗਲਵਾਰ |
| 9 | ਸ਼ੁਭ ਸ਼ੁੱਕਰਵਾਰ | 3 ਅਪ੍ਰੈਲ | ਸ਼ੁੱਕਰਵਾਰ |
| 10 | ਸ੍ਰੀ ਗੁਰੂ ਨਾਭਾ ਦਾਸ ਜੀ ਦਾ ਪ੍ਰਕਾਸ਼ ਦਿਹਾੜਾ | 8 ਅਪ੍ਰੈਲ | ਬੁੱਧਵਾਰ |
| 11 | ਡਾ. ਬੀ.ਆਰ. ਅੰਬੇਡਕਰ ਦਾ ਜਨਮਦਿਨ | 14 ਅਪ੍ਰੈਲ | ਮੰਗਲਵਾਰ |
| 12 | ਵਿਸਾਖੀ | 14 ਅਪ੍ਰੈਲ | ਮੰਗਲਵਾਰ |
| 13 | ਭਗਵਾਨ ਪਰਸ਼ੂਰਾਮ ਜਯੰਤੀ | 19 ਅਪ੍ਰੈਲ | ਐਤਵਾਰ |
| 14 | ਪਹਿਲੀ ਮਈ ਦਾ ਦਿਨ | 1 ਮਈ | ਸ਼ੁੱਕਰਵਾਰ |
| 15 | ਈਦ-ਉਲ-ਜ਼ੁਹਾ / ਬਕਰੀਦ (ਕੁਰਬਾਨੀ ਦਾ ਤਿਉਹਾਰ) | 27 ਮਈ | ਬੁੱਧਵਾਰ |
| 16 | ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ | 18 ਜੂਨ | ਵੀਰਵਾਰ |
| 17 | ਕਬੀਰ ਜਯੰਤੀ | 29 ਜੂਨ | ਸੋਮਵਾਰ |
| 18 | ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਹਾੜਾ | 31 ਜੁਲਾਈ | ਸ਼ੁੱਕਰਵਾਰ |
| 19 | ਅਜਾਦੀ ਦਿਵਸ | 15 ਅਗਸਤ | ਸ਼ਨੀਵਾਰ |
| 20 | ਜਨਮ ਅਸ਼ਟਮੀ | 4 ਸਤੰਬਰ | ਸ਼ੁੱਕਰਵਾਰ |
| 21 | ਮਹਾਤਮਾ ਗਾਂਧੀ ਦਾ ਜਨਮਦਿਨ | 2 ਅਕਤੂਬਰ | ਸ਼ੁੱਕਰਵਾਰ |
| 22 | ਅਗਰਸੈਨ ਜਯੰਤੀ | 11 ਅਕਤੂਬਰ | ਐਤਵਾਰ |
| 23 | ਦੁਸ਼ਹਿਰਾ | 20 ਅਕਤੂਬਰ | ਮੰਗਲਵਾਰ |
| 24 | ਮਹਾਰਿਸ਼ੀ ਵਾਲਮੀਕਿ ਜੀ ਦਾ ਜਨਮਦਿਨ | 26 ਅਕਤੂਬਰ | ਸੋਮਵਾਰ |
| 25 | ਦੀਵਾਲੀ | 8 ਨਵੰਬਰ | ਐਤਵਾਰ |
| 26 | ਵਿਸ਼ਵਕਰਮਾ ਦਿਵਸ | 9 ਨਵੰਬਰ | ਸੋਮਵਾਰ |
| 27 | ਸ਼ਹੀਦੀ ਦਿਵਸ ਸ: ਕਰਤਾਰ ਸਿੰਘ ਸਰਾਭਾ ਜੀ | 16 ਨਵੰਬਰ | ਸੋਮਵਾਰ |
| 28 | ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ | 24 ਨਵੰਬਰ | ਮੰਗਲਵਾਰ |
| 29 | ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ | 14 ਦਸੰਬਰ | ਸੋਮਵਾਰ |
| 30 | ਕ੍ਰਿਸਮਸ | 25 ਦਸੰਬਰ | ਸ਼ੁੱਕਰਵਾਰ |
| 31 | ਸ਼ਹੀਦੀ ਸਭਾ, ਸ੍ਰੀ ਫਤਹਿਗੜ੍ਹ ਸਾਹਿਬ | 28 ਦਸੰਬਰ | ਸੋਮਵਾਰ |
| ਰਾਖਵੀਆਂ ਛੁੱਟੀਆਂ ਦੇ ਨਾਮ | ਛੁੱਟੀ ਦੀ ਮਿਤੀ | ਹਫਤੇ ਦੇ ਦਿਨ | |
| 1 | ਨਵਾਂ ਸਾਲ ਦਿਵਸ | 1 ਜਨਵਰੀ | ਵੀਰਵਾਰ |
| 2 | ਲੋਹੜੀ | 13 ਜਨਵਰੀ | ਮੰਗਲਵਾਰ |
| 3 | ਭਗਵਾਨ ਆਦਿ ਨਾਥ ਜੀ ਦਾ ਨਿਰਵਾਣ ਦਿਵਸ | 17 ਜਨਵਰੀ | ਸ਼ਨੀਵਾਰ |
| 4 | ਬਸੰਤ ਪੰਚਮੀ/ ਜਨਮ ਦਿਹਾੜਾ ਸਤਿਗੁਰੂ ਰਾਮ ਸਿੰਘ ਜੀ | 23 ਜਨਵਰੀ | ਸ਼ੁੱਕਰਵਾਰ |
| 5 | ਹੋਲਾ-ਮੁਹੱਲਾ | 04 ਮਾਰਚ | ਬੁੱਧਵਾਰ |
| 6 | ਅੰਤਰਰਾਸ਼ਟਰੀ ਮਹਿਲਾ ਦਿਵਸ | 08 ਮਾਰਚ | ਐਤਵਾਰ |
| 7 | ਬੁੱਧ ਪੁਰਨਿਮਾ | 01 ਮਈ | ਸ਼ੁੱਕਰਵਾਰ |
| 8 | ਨਿਰਜਲਾ ਇਕਾਦਸ਼ੀ | 25 ਜੂਨ | ਵੀਰਵਾਰ |
| 9 | ਮੁਹੱਰਮ | 26 ਜੂਨ | ਸ਼ੁੱਕਰਵਾਰ |
| 10 | ਮਹਾਰਾਜਾ ਰਣਜੀਤ ਸਿੰਘ ਜੀ ਦੀ ਬਰਸ਼ੀ | 29 ਜੂਨ | ਸੋਮਵਾਰ |
| 11 | ਜਨਮ ਦਿਵਸ ਪੈਗੰਬਰ ਮੁਹੰਮਦ ਸਾਹਿਬ (ਮਿਲਾਦ ਉੱਨ ਨਬੀ ਜਾਂ ਇਦ-ਏ-ਮਿਲਾਦ) | 26 ਅਗਸਤ | ਬੁੱਧਵਾਰ |
| 12 | ਜਨਮ ਦਿਵਸ ਬਾਬਾ ਜੀਵਨ ਸਿੰਘ ਜੀ | 05 ਸਤੰਬਰ | ਸ਼ਨੀਵਾਰ |
| 13 | ਪਹਿਲਾ ਪ੍ਰਕਾਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ | 12 ਸਤੰਬਰ | ਸ਼ਨੀਵਾਰ |
| 14 | ਸਾਰਾਗੜ੍ਹੀ ਦਿਵਸ | 12 ਸਤੰਬਰ | ਸ਼ਨੀਵਾਰ |
| 15 | ਸੰਵਤਸਰੀ ਦਿਵਸ | 15 ਸਤੰਬਰ | ਮੰਗਲਵਾਰ |
| 16 | ਜਨਮ ਦਿਹਾੜਾ ਬਾਬਾ ਸ਼੍ਰੀ ਚੰਦ ਜੀ | 20 ਸਤੰਬਰ | ਐਤਵਾਰ |
| 17 | ਅਨੰਤ ਚਤੁਰਦਸੀ | 25 ਸਤੰਬਰ | ਸ਼ੁੱਕਰਵਾਰ |
| 18 | ਜਨਮ ਦਿਵਸ ਸ: ਭਗਤ ਸਿੰਘ ਜੀ | 28 ਸਤੰਬਰ | ਸੋਮਵਾਰ |
| 19 | ਜਨਮ ਦਿਵਸ ਬਾਬਾ ਬੰਦਾ ਸਿੰਘ ਜੀ ਬਹਾਦਰ | 16 ਅਕਤੂਬਰ | ਸ਼ੁੱਕਰਵਾਰ |
| 20 | ਪ੍ਰਕਾਸ਼ ਗੁਰਪੁਰਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ | 27 ਅਕਤੂਬਰ | ਮੰਗਲਵਾਰ |
| 21 | ਕਰਵਾ ਚੌਥ | 29 ਅਕਤੂਬਰ | ਵੀਰਵਾਰ |
| 22 | ਨਵਾਂ ਪੰਜਾਬ ਦਿਵਸ | 01 ਨਵੰਬਰ | ਐਤਵਾਰ |
| 23 | ਗੋਵਰਧਨ ਪੂਜਾ | 09 ਨਵੰਬਰ | ਸੋਮਵਾਰ |
| 24 | ਗੁਰਗੱਦੀ ਦਿਵਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ | 11 ਨਵੰਬਰ | ਬੁੱਧਵਾਰ |
| 25 | ਛੱਠ ਪੂਜਾ | 15 ਨਵੰਬਰ | ਐਤਵਾਰ |
| 26 | ਜਨਮ ਦਿਵਸ ਸੰਤ ਨਾਮਦੇਵ ਜੀ | 20 ਨਵੰਬਰ | ਸ਼ੁੱਕਰਵਾਰ |
| 27 | ਸ਼ਹੀਦੀ ਸਭਾ, ਸ਼੍ਰੀ ਫਤਿਹਗੜ੍ਹ ਸਾਹਿਬ | 26 , 27 ਦਸੰਬਰ | ਸ਼ਨੀਵਾਰ , ਐਤਵਾਰ |