ਛੋਟੇ ਪ੍ਰਸ਼ਨ
1) ਕੰਪਿਊਟਰ ਦੀ ਪਰਿਭਾਸ਼ਾ ਦਿਓ?
au`qr : ਕੰਪਿਊਟਰ ਇੱਕ ਇਲੈਕਟ੍ਰਾਨਿਕ ਮਸ਼ੀਨ ਹੈ। ਇਹ ਵੱਖ-ਵੱਖ ਕੰਮਾਂ ਨੂੰ ਕਰਨ ਲਈ ਯੂਜ਼ਰ ਤੋਂ ਡਾਟਾ ਅਤੇ ਹਦਾਇਤਾਂ ਪ੍ਰਾਪਤ ਕਰਦਾ ਹੈ ਅਤੇ ਉਹਨਾਂ ਨੂੰ ਪ੍ਰੋਸੈਸ ਕਰਦਾ ਹੈ। ਪ੍ਰੋਸੈਸਿੰਗ ਕਰਨ ਉਪਰੰਤ ਇਹ ਯੂਜ਼ਰ ਨੂੰ ਆਊਟਪੁੱਟ ਪ੍ਰਦਾਨ ਕਰਦਾ ਹੈ।
2) ਕੰਪਿਊਟਰ ਵਿੱਚ ALU ਏਐਲਯੂ ਦੀ ਕੀ ਭੂਮਿਕਾ ਹੈ?
au`qr : ALU ਦਾ ਪੂਰਾ ਨਾਂ ਹੈ ਅਰਥਮੈਟਿਕ ਐਂਡ ਲੋਜੀਕਲ ਯੂਨਿਟ ਇਹ ਸੈਂਟਰਲ ਪ੍ਰੋਸੈਸਿੰਗ ਯੂਨਿਟ ਦਾ ਇੱਕ ਮੁੱਖ ਹਿੱਸਾ ਹੁੰਦਾ ਹੈ ਇਸਦਾ ਮੁੱਢਲਾ ਕੰਮ ਡਾਟਾ ਉੱਪਰ ਅਰਥ ਮੈਟਿਕ ਅਤੇ ਲੋਜਿਕਲ ਆਪਰੇਸ਼ਨ ਲਾਗੂ ਕਰਨਾ ਹੈ ਜੋੜ, ਘਟਾਓ, ਗੁਣਾ, ਭਾਗ ਆਦਿ ਆਮ ਵਰਤੇ ਜਾਣ ਵਾਲੇ ਅਰਥਮੈਟੀਕਲ ਆਪਰੇਸ਼ਨਾ ਦੀਆਂ ਉਦਾਹਰਨਾਂ ਹਨ।
3) is`iKAw dy Kyqr iv`c kMipaUtr dI vrqoN dI ivAwiKAw kro?
au`qr : is`iKAw dw Kyqr iv`c ividAwrQI kMipaUtr dI vrqoN AsweInmYNt iqAwr krn, noits iqAwr krn, frwieMg krn Aqy pRojYkt bnwaux leI krdy hn[ Aqy AiDAwpk kMipaUtr dI vrqoN nqIjw iqAwr krn, tweIm tybl iqAwr krn Aqy irport bxwaux leI krdy hn[