ਅੱਜਕਲ ਦੇ ਸਮੇਂ ਵਿੱਚ AI (ਆਰਟੀਫੀਸ਼ੀਅਲ ਇੰਟੈਲੀਜੰਸ) ਦੀ ਵਰਤੋਂ ਬਹੁਤ ਖੇਤਰਾਂ ਵਿੱਚ ਹੋ ਰਹੀ ਹੈ ਜੋ ਕਿ ਕਲਾ, ਡਿਜ਼ਾਈਨ ਅਤੇ ਹੋਰ ਖੇਤਰਾਂ ਵਿੱਚ ਕਾਫੀ ਮਦਦਗਾਰ ਸਾਬਤ ਹੋ ਰਹੀ ਹੈ। ਅੱਜ ਅਸੀਂ AI ਦੀ ਇੱਕ ਅਜਿਹੀ ਤਕਨੀਕ ਦੀ ਗਲੱ ਕਰਾਂਗੇ ਜਿਸ ਦੀ ਵਰਤੋਂ ਅੱਜ ਕੱਲ ਬਹੁਤ ਆਮ ਹੋ ਰਹੀ ਹੈ, ਉਹ ਹੈ Text to Image।
AI Text to Image ਇੱਕ ਅਜਿਹੀ ਤਕਨਾਲੋਜੀ ਹੈ ਜਿਸ ਵਿੱਚ ਤੁਸੀਂ ਕੋਈ ਵੀ ਟੈਕਸਟ/Prompt
(ਕਿਸੇ ਵੀ ਭਾਸ਼ਾ ਵਿੱਚ ਲਿਖੇ ਵਾਕ ਜਾਂ ਕਮਾਂਡ ਨੂੰ) ਲਿਖਦੇ ਹੋ ਅਤੇ ਇਹ ਟੈਕਸਟ ਨੂੰ ਵੱਖੋ ਵੱਖਰੇ ਤਸਵੀਰਾਂ ਵਿੱਚ ਬਦਲ ਦਿੰਦਾ ਹੈ। ਇਹ ਸਿਸਟਮ "ਡੀਪ ਲਰਨਿੰਗ" ਅਤੇ "ਨੈਚਰਲ ਲੈਂਗੁਇਜ ਪ੍ਰੋਸੈਸਿੰਗ" (NLP) ਦੇ ਤਰੀਕੇ ਨਾਲ ਕੰਮ ਕਰਦਾ ਹੈ। ਇਸ ਵਿੱਚ ਇੱਕ ਮਾਡਲ ਵਰਤਿਆ ਜਾਂਦਾ ਹੈ ਜੋ ਕਿ ਟੈਕਸਟ ਦੇ ਮਤਲਬ ਨੂੰ ਸਮਝ ਕੇ ਉਹਨਾਂ ਨੂੰ ਤਸਵੀਰ (Image) ਵਿੱਚ ਤਬਦੀਲ ਕਰ ਦਿੰਦਾ ਹੈ।
ਉਦਾਹਰਨ ਦੇ ਤੌਰ 'ਤੇ:
·
ਜੇਕਰ ਤੁਸੀਂ ਟੈਕਸਟ/ Prompt ਵਿੱਚ ਲਿਖਦੇ ਹੋ "A beautiful sunset over a mountain
range", ਤਾਂ AI ਇੱਕ ਐਸੀ ਤਸਵੀਰ ਤਿਆਰ ਕਰੇਗਾ ਜੋ ਪਹਾੜਾਂ ਦੇ ਉੱਤੇ ਇੱਕ ਸੁਹਾਵਣਾ ਸੂਰਜ ਡੁੱਬਦੇ ਦੀ ਹੋਵੇਗੀ ।
ਆਨਲਾਈਨ ਟੂਲਜ਼: ਬਹੁਤ
ਸਾਰੇ ਆਨਲਾਈਨ ਟੂਲਸ
ਹਨ ਜਿੱਥੇ ਤੁਸੀਂ ਟੈਕਸਟ ਇੰਪੁਟ ਕਰਕੇ ਇਮੇਜ ਜਨਰੇਟ ਕਰ ਸਕਦੇ ਹੋ, ਜਿਵੇਂ ਕਿ:
·
DALL·E (OpenAI)
·
Stable Diffusion
·
Nano banana
·
Grok
ਇਸ ਟੂਲ ਦੀ ਵਰਤੋਂ ਨਾਲ ਅਸੀ ਕਈ ਕਿਸਮਾਂ ਦੀਆਂ ਨਵੀਆਂ ਤਸਵੀਰਾਂ ਵੀ ਬਣਾ ਸਕਦੇ ਹਾਂ ਅਤੇ ਪੁਰਾਣੀਆਂ ਤਸਵੀਰਾਂ ਨੂੰ ਐਡਿਟ ਵੀ ਕਰ ਸਕਦੇ ਹਾਂ।
ਅਧਿਆਪਕ ਅਤੇ ਵਿਦਿਆਰਥੀ ਇਸ ਤਕਨੀਕ ਦੀ ਵਰਤੋਂ ਆਪਣੇ ਪਾਠਕ੍ਰਮ ਅਨੁਸਾਰ ਵੀ ਕਰ ਸਕਦੇ ਹਨ। ਆਓ ਅਸੀਂ ਗੱਲ ਕਰਦੇ ਹਾਂ ਕਿ ਵੱਖ ਵੱਖ ਵਿਸ਼ਿਆਂ ਵਿੱਚ ਇਸ ਟੂਲ ਦੀ ਵਰਤੋਂ ਕਿਵੇਂ ਹੋ ਸਕਦੀ ਹੈ :
1. ਸਾਇੰਸ (Science)
ਸਾਇੰਸ ਵਿਸ਼ੇ ਵਿੱਚ Text-to-Image tools ਦੀ ਵਰਤੋਂ ਦੇ ਨਾਲ ਵਿਦਿਆਰਥੀ ਜ਼ਿਆਦਾ
ਵਿਜ਼ੂਅਲ (Visual) ਤਰੀਕੇ ਨਾਲ ਵਿਗਿਆਨਕ ਪ੍ਰਕਿਰਿਆਵਾਂ (Procedures) ਅਤੇ ਸੰਕਲਪਾਂ (Concept)
ਨੂੰ ਸਮਝ ਸਕਦੇ ਹਨ।
Prompt : The process of photosynthesis- AI ਇਕ ਚਿੱਤਰ ਬਣਾਉਂਦਾ ਹੈ ਜਿਸ ਵਿੱਚ ਪੌਦੇ ਦੀ ਫੋਟੋਸਿੰਥੇਸਿਸ ਦੀ ਪ੍ਰਕਿਰਿਆ ਦਿਖਾਈ ਦਿੰਦੀ ਹੈ। ਇਹ ਪ੍ਰਾਮਪਟ (Prompt) ਹੇਠ ਦਰਸਾਈ ਤਸਵੀਰ ਬਣਾ ਦੇਵੇਗਾ
ਜੀਓਗ੍ਰਾਫੀ (Geography)
ਜੀਓਗ੍ਰਾਫੀ ਵਿੱਚ ਵਿਦਿਆਰਥੀਆਂ ਨੂੰ ਭੂਗੋਲਕ ਚਿੱਤਰਾਂ ਅਤੇ ਮਾਪ-ਯੋਗ ਇਲਾਕਿਆਂ ਦੀ ਲੋੜ ਹੁੰਦੀ ਹੈ, ਜਿਸ ਨਾਲ ਉਹ ਬਿਹਤਰ ਸਮਝ ਪਾ ਸਕਦੇ ਹਨ।
Prompt: A world map showing countries and oceans
- ਇਸ ਤਰੀਕੇ ਨਾਲ ਬਣਾਈ ਤਸਵੀਰ ਨਾਲ ਵਿਦਿਆਰਥੀਆਂ ਨੂੰ ਦੁਨੀਆ ਦਾ ਨਕਸ਼ਾ ਅਤੇ ਪਹਾੜ, ਦਰਿਆ, ਸਮੁੰਦਰ ਸਮਝਣ ਵਿੱਚ ਆਸਾਨੀ ਹੋਵੇਗੀ।
ਹਿਸਾਬ (Mathematics)
ਹਿਸਾਬ ਵਿੱਚ Text-to-Image tools ਦੀ ਵਰਤੋਂ ਵਿਦਿਆਰਥੀਆਂ ਨੂੰ ਗਣਨਾ ਅਤੇ ਗਣਿਤਕ ਸੰਕਲਪਾਂ ਨੂੰ ਵਿਜ਼ੂਅਲ ਤਰੀਕੇ ਨਾਲ ਸਮਝਾਉਣ ਵਿੱਚ ਮਦਦ ਮਦਦਗਾਰ ਸਾਬਿਤ ਹੋ ਸਕਦੀ ਹੈ ।
Prompt: A 3D shape like a cube or sphere- ਵਿਦਿਆਰਥੀਆਂ
ਨੂੰ ਅੰਕਾਂ ਅਤੇ ਆਕਾਰਾਂ ਦੀ ਸਮਝ ਦੇਣ ਲਈ ਸਧਾਰਣ ਗਣਿਤਕ ਆਕਾਰਾਂ ਅਤੇ ਰੂਪਾਂ ਨੂੰ ਦਿਖਾਇਆ ਜਾ ਸਕਦਾ ਹੈ।
4. ਇਤਿਹਾਸ (History)
ਇਤਿਹਾਸ ਵਿਸ਼ੇ ਵਿੱਚ Text-to-Image tools ਦੀ ਵਰਤੋਂ ਨਾਲ ਵਿਦਿਆਰਥੀਆਂ ਨੂੰ ਇਤਿਹਾਸਕ ਘਟਨਾਵਾਂ ਅਤੇ ਥਾਂਵਾਂ ਦੀ ਸਮਝ ਬਿਹਤਰ ਹੋ ਸਕਦੀ ਹੈ।
ਉਦਾਹਰਨ:
Prompt: Ancient Civilizations prompt: The Great Wall of China ਜਾਂ The Pyramids of Egypt
- ਇਤਿਹਾਸਕ ਦ੍ਰਿਸ਼ਾਂ ਅਤੇ ਘਟਨਾਵਾਂ ਨੂੰ ਵਿਜ਼ੂਅਲ ਤਰੀਕੇ ਨਾਲ ਦਿਖਾਉਣਾ।
Prompt: A battlefield from World War II
- ਵਿਦਿਆਰਥੀਆਂ ਨੂੰ ਜੰਗਾਂ ਅਤੇ ਇਤਿਹਾਸਕ ਘਟਨਾਵਾਂ ਦੀ ਸਮਝ ਉਚੀਤ ਤਰੀਕੇ ਨਾਲ ਦਿੱਤੀ ਜਾ ਸਕਦੀ ਹੈ।
5. ਕਲਾ (Art) ਕਲਾ ਵਿਸ਼ੇ ਵਿੱਚ Text-to-Image
tools
ਵਿਦਿਆਰਥੀਆਂ ਨੂੰ ਕਲਾ ਦੇ ਰੂਪਾਂ, ਸ਼ੈਲੀਆਂ ਅਤੇ ਰਚਨਾਤਮਕ (Creative)
ਪ੍ਰਕਿਰਿਆਵਾਂ ਨਾਲ ਉਨ੍ਹਾਂ ਦੀ ਕਲਪਨਾ ਨੂੰ ਵਿਸ਼ਾਲ ਕਰਨ ਵਿੱਚ ਮਦਦ ਕਰਦੇ ਹਨ।
Prompt : A surreal painting of a clock melting over a tree
(ਇਸ ਤਰ੍ਹਾਂ ਵਿਦਿਆਰਥੀ ਰਚਨਾਤਮਕ ਆਰਟ ਸ਼ੈਲੀ ਨੂੰ ਸਮਝ ਸਕਦੇ ਹਨ।)
6. ਸਾਹਿਤ (Literature)
ਸਾਹਿਤ ਵਿਸ਼ੇ ਵਿੱਚ, Text-to-Image
tools ਵਿਦਿਆਰਥੀਆਂ ਨੂੰ ਕਹਾਣੀਆਂ ਅਤੇ ਕਵਿਤਾਵਾਂ ਨੂੰ ਵਿਜ਼ੂਅਲ ਰੂਪ ਵਿੱਚ ਤਬਦੀਲ ਕਰਨ ਦੀ ਸਮਰਥਾ ਦਿੰਦੇ ਹਨ, ਜਿਸ ਨਾਲ ਉਹ ਕਹਾਣੀਆਂ ਅਤੇ ਇਨਸਾਨੀ ਅਨੁਭਵਾਂ ਨੂੰ ਜ਼ਿਆਦਾ ਸ਼ਬਦਾਂ ਅਤੇ ਵਿਜ਼ੂਅਲ ਨਾਲ ਜੁੜ ਸਕਦੇ ਹਨ।
ਉਦਾਹਰਨ:
·
ਕਵਿਤਾ ਦੀ ਵਿਜ਼ੂਅਲ ਇੰਟਰਪ੍ਰੇਟੇਸ਼ਨ (Visualizing Poetry): "A
bird flying in the sky" (ਇਹ ਇੱਕ ਕਵਿਤਾ ਤੋਂ ਇੱਕ ਇਲਸਟਰੈਸ਼ਨ ਹੋ ਸਕਦੀ ਹੈ।)
ਅਲੱਗ
ਅਲੱਗ
ਵਿਸ਼ਿਆਂ
ਦੇ
ਪ੍ਰਾਮਪਟ
ਹੇਠਾਂ
ਦਿੱਤੇ
ਹਨ,
ਜਿਨ੍ਹਾਂ ਦਾ
ਅਧਿਆਪਕ
ਅਤੇ
ਵਿਦਿਆਰਥੀ ਅਭਿਆਸ
ਕਰ
ਕੇ
AI Text
to Image ਟੂਲ ਦੀ ਵਰਤੋਂ ਕਰਨੀ ਸਿੱਖ ਸਕਦੇ ਹਨ : -
1. Science
Physics:
- "A simple diagram showing how a pendulum swings back and forth, with labeled parts (string, bob, pivot)."
- "A diagram of the solar system with all the planets orbiting the sun."
- "A cartoon character showing how light refracts when it passes through a prism."
- "Illustration of a simple electric circuit with a battery, light bulb, and wires."
Biology:
- "A labeled diagram of the human digestive system showing the mouth, stomach, intestines, etc."
- "A close-up image of a leaf with labeled parts (leaf blade, veins, stomata)."
- "A cartoon showing the process of photosynthesis in a plant."
- "A simple diagram of the water cycle with clouds, precipitation, and evaporation."
Chemistry:
- "A periodic table with the symbols of elements and their groups."
- "A visual comparison of solids, liquids, and gases with examples."
- "An illustration of a water molecule with its hydrogen and oxygen atoms."
2.
Mathematics
Geometry:
- "A visual of different types of triangles (equilateral, isosceles, scalene) with labels."
- "A diagram of a circle showing radius, diameter, and circumference."
- "A simple graph of a line equation, showing x and y coordinates."
- "Illustration of a 3D shape, like a cube, with labeled edges and vertices."
Algebra:
- "A chart showing how to solve for x in a simple equation (e.g., 2x + 5 = 15)."
- "A visual representation of a number line with positive and negative numbers."
- "A simple illustration of adding and subtracting positive and negative integers."
Statistics:
- "A bar graph showing the number of students who like different subjects (Math, Science, English, etc.)."
- "A pie chart representing the distribution of fruits in a basket (e.g., 50% apples, 30% bananas, 20% oranges)."
3. History
Ancient Civilizations:
- "A map of Ancient Egypt showing the Nile River, pyramids, and famous landmarks."
- "An illustration of an ancient Roman soldier in full armor."
- "A scene of the Great Wall of China with workers and soldiers."
World History:
- "A visual timeline of major events in World War II."
- "An image of the signing of the Declaration of Independence with people in historical clothing."
- "A map showing the routes of famous explorers like Christopher Columbus and Marco Polo."
4. Geography
Physical Geography:
- "A diagram of Earth's layers, showing the crust, mantle, and core."
- "An illustration of a mountain range with a river flowing through a valley."
- "A map showing different types of climates around the world (tropical, arctic, temperate, etc.)."
Human Geography:
- "A world map showing the population density in different regions."
- "A diagram showing urbanization and the growth of cities around the world."
- "An illustration of how deforestation affects the environment."
5. Language
Arts
Grammar:
- "A diagram showing the different parts of speech (noun, verb, adjective, etc.) with examples."
- "An illustration showing the structure of a simple sentence (subject, predicate, object)."
- "A visual of a paragraph with highlighted topic sentence, supporting details, and conclusion."
Literature:
- "A scene from the book The Lion, the Witch and the Wardrobe showing the wardrobe and the magical land."
- "A visual of a famous fable, such as 'The Tortoise and the Hare.'"
- "An image of a character from a classic story (e.g., Harry Potter, Little Red Riding Hood)."
6. Social
Studies
Government:
- "A simple diagram showing the branches of government (Executive, Legislative, Judicial)."
- "A visual of the U.S. Constitution with key parts highlighted."
- "An illustration of a voting booth and citizens casting their ballots."
Economics:
- "A simple chart showing supply and demand with product prices."
- "An illustration of a family budgeting their income and expenses."
- "A visual explaining the concept of bartering in an ancient market."
7. Art
Color Theory:
- "A color wheel showing primary, secondary, and tertiary colors."
- "A visual comparison of warm colors (red, yellow, orange) and cool colors (blue, green, purple)."
- "An illustration of different shading techniques like hatching and cross-hatching."
Art Styles:
- "A simple representation of an abstract painting with geometric shapes."
- "A sketch showing a landscape in the style of Impressionism."
- "A cartoon drawing in the style of pop art, inspired by Andy Warhol."